Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sijʰ-ee. ਸੁਰਖਰੂ ਹੋਣਾ, ਸਫਲ ਹੋਣਾ; ਕਾਰਜ ਦੀ ਸਿੱਧੀ ਕਰਨੀ, ਉਦੇਸ਼ ਦੀ ਪ੍ਰਾਪਤੀ ਕਰਨੀ, ਕਾਮਯਾਬੀ/ਸਫਲ ਹੋਣਾ। be exonerated; be successful, to achieve the aim. ਉਦਾਹਰਨ: ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ Raga Sorath 4, Vaar 21, Salok, 3, 2:1 (P: 650). ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥ Raga Raamkalee 5, Vaar 7:2 (P: 961).
|
SGGS Gurmukhi-English Dictionary |
be fruitful/successful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|