Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Si-aamaa. ਰਾਗ ਮੇਗ ਦੇ ਇਕ ਪੁਤਰ ਦਾ ਨਾਂ। name of the one of the sons of Raag Megh. ਉਦਾਹਰਨ: ਪੁਨਿ ਗਾਵਹਿ ਸੰਕਰ ਅਉ ਸਿਆਮਾ ॥ Raagmaalaa 1:57 (P: 1430).
|
| SGGS Gurmukhi-English Dictionary |
name of the one of the sons of Raga Megh.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਸ਼੍ਯਾਮਾ. ਜਵਾਨ ਇਸਤ੍ਰੀ। 2. ਕਾਲੀ. ਦੇਵੀ. “ਇਕ ਰਟਤ ਨਾਮ ਸਿਆਮਾ ਅਪਾਰ.” (ਦੱਤਾਵ) 3. ਕਾਲੇ ਰੰਗ ਦੀ ਗਊ। 4. ਗੁੱਗਲ। 5. ਕਸਤੂਰੀ। 6. ਮਘਪਿੱਪਲੀ। 7. ਸ਼ੀਸ਼ਮ. ਟਾਲ੍ਹੀ। 8. ਕਾਲੀ ਮਿਰਚ। 9. ਯਮੁਨਾ ਨਦੀ। 10. ਰਾਤ੍ਰਿ. ਰਾਤ। 11. ਕੋਇਲ. ਕੋਕਿਲਾ। 12. ਛਾਯਾ. ਛਾਂਉਂ। 13. ਦੇਖੋ- ਸ੍ਯਾਮਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|