Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāhib(u). ਮਾਲਕ, ਪ੍ਰਭੂ, ਸੁਆਮੀ। master, Lord. ਉਦਾਹਰਨ: ਜਿਉ ਜਿਉ ਸਾਹਿਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥ (ਪ੍ਰਭੂ). Raga Sireeraag 1, 16, 3:2 (P: 20). ਆਪੇ ਸਾਹਿਬੁ ਆਪਿ ਵਜੀਰੁ ॥ (ਮਾਲਕ, ਬਾਦਸ਼ਾਹ). Raga Gaurhee 3, 26, 4:3 (P: 159). ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸੁ ਨ ਨਫਰੁ ਕਿਥਹੁ ਰਜਿ ਖਾਇ ॥ Raga Gaurhee 4, Vaar 12, Salok, 4, 2:1 (P: 306).
|
|