Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saabun⒰. ਖਾਰ ਤੇ ਥੰਧਿਆਈ ਨਾਲ ਬਣਾਇਆ ਪਦਾਰਥ ਜੋ ਕਪੜੇ ਤੇ ਸਰੀਰ ਤੋਂ ਮੈਲ ਲਾਹੁਣ ਲਈ ਵਰਤਿਆ ਜਾਂਦਾ ਹੈ; ਸਾਬਣ। soap.
ਉਦਾਹਰਨ:
ਮੈਲੂ ਕੀਨੋ ਸਾਬੁਨੁ ਸੂਧੁ ॥ Raga Raamkalee 5, 54, 2:2 (P: 900).

SGGS Gurmukhi-English Dictionary
soap.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਸਾਬੂਣ, ਸਾਬੂਨ) ਅ਼ [صابُون] ਸਾਬੂਨ. ਯੂ-ਸਾਮੋਨ. ਫ੍ਰ-ਸਾਵੋਂ (Savon) ਅੰ. ਸੋਪ (Soap). ਖਾਰ ਅਤੇ ਥੰਧਿਆਈ ਦੇ ਮੇਲ ਤੋਂ ਬਣਿਆ ਇੱਕ ਪਦਾਰਥ, ਜੋ ਵਸਤ੍ਰ ਅਤੇ ਸਰੀਰ ਦੀ ਮੈਲ ਦੂਰ ਕਰਨ ਲਈ ਵਰਤਿਆ ਜਾਂਦਾ ਹੈ. “ਮੈਲੂ ਕੀਨੋ ਸਾਬੁਨੁ ਸੂਧੁ.” (ਰਾਮ ਮਃ ੫) “ਮੂਤ ਪਲੀਤੀ ਕਪੜ ਹੋਇ। ਦੇ ਸਾਬੂਣ ਲਈਐ ਓਹ ਧੋਇ.” (ਜਪੁ)
ਹੁਣ ਬਹੁਤ ਸਾਬੂਨ ਸੁਗੰਧੀਆਂ, ਦਵਾਈਆਂ ਅਤੇ ਰੰਗਾਂ ਦੇ ਮੇਲ ਤੋਂ ਬਣਦੇ ਹਨ, ਅਤੇ ਨਿੱਤ ਵਰਤਣ ਵਾਲੇ ਪਦਾਰਥਾਂ ਵਿੱਚ ਇਸ ਦੀ ਗਿਣਤੀ ਹੋਗਈ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits