Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Saaḋʰsaᴺgam. ਸਾਧ ਸੰਗਤ। society of saints. ਉਦਾਹਰਨ: ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸ਼ੰਸਾਰੀ ॥ Raga Bihaagarhaa 5, Chhant 9, 1:6 (P: 546).
|
| SGGS Gurmukhi-English Dictionary |
society of saints.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਸਾਧਸੰਗ, ਸਾਧਸੰਗਤਿ) ਦੇਖੋ- ਸਾਧਸਮਾਗਮ. “ਸਾਧਸੰਗਤਿ ਉਪਜੈ ਬਿਸ੍ਵਾਸ.” (ਗਉ ਥਿਤੀ ਕਬੀਰ) “ਸਾਧਸੰਗਤਿ ਕੈ ਅੰਚਲਿ ਲਾਵਹੁ.” (ਜੈਤ ਮਃ ੫) 2. ਭਾਈ ਨੰਦਲਾਲ ਜੀ ਨੇ ਸਿੱਖਧਰਮ ਦਾ ਨਾਉਂ “ਸਾਧਸੰਗ” ਲਿਖਿਆ ਹੈ. “ਹਮਚੁਨਾ ਦਰ ਮਜ਼ਹਬੇ ਈਂ ਸਾਧਸੰਗ.” (ਜਿੰਦਗੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|