Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāthai. 1. ਨਾਲ ਹੀ। 2. ਨਾਲ ਹੋ ਕੇ। 3. ਸਾਥ, ਸੰਗੀ। 1. along with. 2. with him. 3. companion, comrade, friend. 1. ਦਰਬੁ ਗਇਆ ਸਭੁ ਜੀਅ ਕੈ ਸਾਥੈ ॥ (ਨਾਲ ਹੀ). Raga Gaurhee 5, 168, 4:2 (P: 199). 2. ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥ (ਨਾਲ ਹੋ ਕੇ). Raga Aaasaa 5, Chhant 13, 1:2 (P: 461). 3. ਮੁਠਾ ਆਪਿ ਮੁਹਾਏ ਸਾਥੈ ॥ (ਸਾਥ ਨੂੰ). Raga Maajh 1, Vaar 5, Salok, 1, 1:3 (P: 140).
|
|