Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāch(u). 1. ਸਦਾ ਸਥਿਰ, ਅਬਿਨਾਸ਼ੀ (ਪ੍ਰਭੂ)। 2. ਸਚਾ। 3. ਸਚਾਈ। 1. eternal, ever lasting. 2. true. 3. truth. ਉਦਾਹਰਨਾ: 1. ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥ Raga Sireeraag 1, 9, 1:2 (P: 17). ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥ Raga Sireeraag 1, Asatpadee 8, 4:2 (P: 58). 2. ਸਾਧ ਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ ॥ Raga Sireeraag 5, 94, 4:1 (P: 51). 3. ਸਾਚੁ ਕਹੈ ਸੁ ਬਿਖੈ ਸਮਾਨੈ ॥ (ਸਚ ਨੂੰ). Raga Gaurhee 5, 82, 2:2 (P: 180). ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥ (ਸਚ). Raga Gaurhee 1, Asatpadee 2, 8:2 (P: 221).
|
Mahan Kosh Encyclopedia |
ਦੇਖੋ- ਸਚ. ਸਤ੍ਯ. “ਸਾਚੁ ਕਹਹੁ ਤੁਮ ਪਾਰਗਰਾਮੀ.” (ਸਿਧਗੋਸਟਿ) 2. ਸਤ੍ਯ ਉਪਦੇਸ਼. “ਇਸ ਕਾਇਆ ਅੰਦਰਿ ਵਸਤੁ ਅਸੰਖਾ। ਗੁਰਮੁਖਿ ਸਾਚੁ ਮਿਲੈ ਤਾ ਵੇਖਾ.” (ਮਾਝ ਅ: ਮਃ ੩) 3. ਸੰ. ਸਾਚ੍ਯ. ਸੰਬੰਧੀ. ਰਿਸ਼੍ਤੇਦਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|