Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāchā. 1. ਸਦਾ ਸਥਿਰ, ਅਬਿਨਾਸ਼ੀ, ਸਚਾ ਸੁਆਮੀ (ਪ੍ਰਭੂ)। 2. ਸਚਾ। 1. eternal, ever lasting, True Lord. 2. true. ਉਦਾਹਰਨਾ: 1. ਨਾਨਕ ਜਾਣੈ ਸਾਚਾ ਸੋਇ ॥ (ਸਚਾ ਪ੍ਰਭੂ). Japujee, Guru Nanak Dev, 26:24 (P: 6). ਉਦਾਹਰਨ: ਇਹੁ ਮਨੁ ਸਾਚਾ ਸਚਿਰਤਾ ਸਚੇ ਰਹਿਆ ਸਮਾਇ ॥ Raga Sireeraag 3, 55, 2:4 (P: 35). ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥ Raga Sireeraag 3, 61, 1:2 (P: 38). 2. ਸਾਚਾ ਸਾਹਬਿ ਸਾਚੁ ਨਾਇ ॥ Japujee, Guru Nanak Dev, 4:1 (P: 2). ਆਖਣਿ ਆਉਖਾ ਸਾਚਾ ਨਾਉ ॥ Raga Aaasaa 1, Sodar, 3, 1:2 (P: 9). ਪ੍ਰਭ ਸੇਵਕ ਸਾਚਾ ਵੇਸਾਹੁ ॥ (ਸਚਾ ਭਰੋਸਾ). Raga Gaurhee 5, 95, 4:2 (P: 184).
|
SGGS Gurmukhi-English Dictionary |
[P. n.] (from Sk. Satya) the True Lord
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸੱਚਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|