| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Saak. ਸਬੰਧੀ, ਰਿਸ਼ਤੇਦਾਰ। relative. ਉਦਾਹਰਨ:
 ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ Raga Sireeraag 5, 71, 2:3 (P: 42).
 | 
 
 | SGGS Gurmukhi-English Dictionary |  | relative. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. relative, relation, relationship, kin, kinsman, kinship; match (for marriage). | 
 
 | Mahan Kosh Encyclopedia |  | ਸੰ. शाक. ਨਾਮ/n. ਬਲ. ਸ਼ਕਤਿ। 2. ਸਹਾਇਤਾ। 3. ਸਹਾਇਤਾ ਕਰਨ ਵਾਲਾ ਮਿਤ੍ਰ। 4. ਸਾਗ. ਸਬਜੀ. ਨਬਾਤ। 5. ਸਾਗੌਨ ਦਾ ਬਿਰਛ ਅਤੇ ਇਸੇ ਬਿਰਛ ਦੇ ਨਾਮ ਤੋਂ ਪੌਰਾਣਿਕ ਇੱਕ ਦ੍ਵੀਪ. ਦੇਖੋ- ਸਪਤ ਦੀਪ। 6. ਵਿ. ਸ਼ਕ ਜਾਤਿ ਨਾਲ ਹੈ ਜਿਸ ਦਾ ਸੰਬੰਧ. ਦੇਖੋ- ਸਕ। 7. ਸੰ. स्वकीय- ਸ੍ਵਕੀਯ. ਅਪਨਾ। 8. ਨਾਮ/n. ਨਾਤੀ. ਸੰਬੰਧੀ. ਨਜ਼ਦੀਕੀ ਰਿਸ਼ਤੇਦਾਰ। 9. ਸ੍ਵਕੀਯਤਾ. ਰਿਸ਼ਤੇਦਾਰੀ. ਸਾਕਾਗੀਰੀ. “ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ.” (ਸਾਰ ਮਃ ੫) 10. ਸੰ. साक. ਵ੍ਯ. ਨਾਲ. ਸਾਥ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |