Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhsai. 1.ਹਜਾਰਾਂ। 2. ਸ਼ਕ, ਫ਼ਿਕਰ। 1. thousands. 2. doubt, anxiety. ਉਦਾਹਰਨਾ: 1. ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥ Raga Gaurhee 5, Vaar 7ਸ, 5, 1:2 (P: 319). 2. ਸਹਸੈ ਜੀਉ ਮਲੀਣ ਹੈ ਕਿਤੁ ਸੰਜਮਿ ਧੋਤਾ ਜਾਇ ॥ Raga Raamkalee 3, Anand, 18:3 (P: 919).
|
|