Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sėhsākirṯā. ਸੰਸਕ੍ਰਿਤ, ਪਾਲੀ ਤੇ ਪ੍ਰਾਕ੍ਰਿਤ ਤੋਂ ਰਲ ਕੇ ਬਣੀ ਭਾਸ਼ਾ ਜਿਸ ਨੂੰ ਗਾਥਾ ਕਰਕੇ ਵੀ ਜਾਣਿਆ ਜਾਂਦਾ ਹੈ। Sanskrit, Gatha - misture of Pali and Prakrit languages. ਉਦਾਹਰਨ: ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥ Raga Raamkalee 1, 1, 1:1 (P: 876).

SGGS Gurmukhi-English Dictionary
[1. n.] 1. corrupted from Sanskrit. 2. The language called Sanskrit, an imitation of Sanskrit
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਦੇਖੋ- ਸਹਸਕ੍ਰਿਤੀ, “ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ.” (ਰਾਮ ਮਃ ੧) ਜੇ ਇਸ ਥਾਂ ਸਹਸਾਕਿਰਤਾ ਦਾ ਅਰਥ ਸੰਸਕ੍ਰਿਤ ਕਰੀਏ, ਤਦ ਪੁਰਾਣਰਚਨਾ ਕੀ ਸੰਸਕ੍ਰਿਤ ਨਹੀਂ ਹੈ? ਇਹ ਸ਼ਬਦ, ਪੁਰਾਣਭਾਸ਼ਾ ਤੋਂ ਭਿੰਨ ਭਾਸ਼ਾ ਦਾ ਬੋਧਨ ਕਰਦਾ ਹੈ. ਇੱਥੇ ਅਰਥ ਹੈ- ਕੋਈ ਮਾਗਧੀ ਪ੍ਰਾਕ੍ਰਿਤ ਭਾਸ਼ਾ ਵਿੱਚ (ਬੌੱਧ ਅਤੇ ਜੈਨ) ਗ੍ਰੰਥ ਪੜ੍ਹਦਾ ਹੈ, ਕੋਈ (ਸੰਸਕ੍ਰਿਤ ਵਿਚ) ਹਿੰਦੂਮਤ ਦੇ ਪੁਰਾਣ ਪੜ੍ਹਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits