Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Shė. 1. ਸਹਾਰਾ, ਆਸਰਾ, ਓਟ। 2. ਪਤੀ। 3. ਮਾਲਕ। 1. protection, refuge. 2. husband. 3. master, lord. 1. ਉਦਾਹਰਨ: ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥ Raga Sorath 5, 15, 4:2 (P: 613). 2. ਉਦਾਹਰਨ: ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥ Raga Sireeraag 5, 89, 2:3 (P: 49). 3. ਉਦਾਹਰਨ: ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ Salok 4, 18:1 (P: 1422).

SGGS Gurmukhi-English Dictionary
[1. n. 2. n. 3. Sk. prep.] 1. (from Sk. Sahayam) support, dependence, 2. (from Per. Shāh) husband, master. 3. With
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਹਾਰਾ. ਆਸਰਾ. ਪਨਾਹ. “ਨਾਨਕ ਸਹ ਪਕਰੀ ਸੰਤਨ ਕੀ.” (ਸੋਰ ਮਃ ੫) 2. ਫ਼ਾ. [شَو] ਸ਼ੌ. ਨਾਮ/n. ਪਤਿ. ਨੌਸ਼ਾ. “ਸਹ ਕੀ ਸਾਰ ਸੁਹਾਗਨਿ ਜਾਨੈ.” (ਸੂਹੀ ਰਵਿਦਾਸ) 3. ਫ਼ਾ. [شہ] ਸ਼ਹ. ਸ਼ਾਹ ਦਾ ਸੰਖੇਪ. ਬਾਦਸ਼ਾਹ। 4. ਸ਼ਤਰੰਜ਼ ਦੀ ਰੋਕ। 5. ਲਾੜਾ. ਦੁਲਹਾ। 6. ਵਿ. ਸ਼ਿਰੋਮਣਿ. ਮੁਖੀਆ। 7. ਪੂਰਣ. ਭਰਿਆ ਹੋਇਆ. “ਨਾਉ ਜਿਵੇਹੇ ਹਾਲੀ ਸਹ ਦਰੀਆਉ ਵਿਚ.” (ਚੰਡੀ ੩) 8. ਸੰ. सह. ਵ੍ਯ. ਸਾਥ. ਸੰਗ. ਸਮੇਤ। 9. ਵਿ. ਪ੍ਰਬਲ। 10. ਯੋਗ੍ਯ. ਲਾਇਕ। 11. ਸੰ. सह्. ਧਾ. ਸਹਾਰਨਾ. ਪ੍ਰਸੰਨ ਹੋਣਾ. ਉਤਸਾਹਿਤ ਹੋਣਾ. ਜੁਲਮ ਕਰਨਾ. ਦ੍ਰਿੜ੍ਹ ਨਿਸ਼ਚਾ ਕਰਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits