Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savāri-an(u). 1. ਰਾਸ ਕੀਤੇ। 2. ਸਸ਼ੋਭਤ ਕੀਤੇ। 1. arranged, set right, adjusted. 2. embellished. ਉਦਾਹਰਨਾ: 1. ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥ Raga Sireeraag 5, Asatpadee 29, 7:3 (P: 73). 2. ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥ Raga Aaasaa 3, 31, 8:2 (P: 427).
|
Mahan Kosh Encyclopedia |
ਉਸ ਨੇ ਸਵਾਰਿਆ (ਦੁਰੁਸ੍ਤ ਕੀਤਾ). “ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|