Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarūp(u). 1. ਰੂਪ। 2. ਸੁੰਦਰ, ਸੋਹਣਾ। embodiment, epitome beautious. 1. ਉਦਾਹਰਨ: ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥ Raga Gaurhee 5, Sukhmanee 17, 2:1 (P: 285). 2. ਉਦਾਹਰਨ: ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥ Raga Gaurhee, Kabir, 66, 1:2 (P: 338). ਉਦਾਹਰਨ: ਤ੍ਰਿਭਵਣ ਦੇਵਾ ਸਗਲ ਸਰੂਪੁ ॥ (ਸੁੰਦਰ). Raga Aaasaa 1, Asatpadee 5, 4:2 (P: 414).
|
|