Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Saraapee. ਜਿਸ ਨੂੰ ਸਰਾਪ ਦਿੱਤਾ ਜਾਵੇ। cursed, condemned. ਉਦਾਹਰਨ: ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥ Raga Basant 1, Asatpadee 2, 3:2 (P: 1188).
|
| Punjabi Translation | |
adj.f. accursed, damned.
|
| SGGS Gurmukhi-English Dictionary |
cursed, condemned.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj.f. accursed, damned.
|
| Mahan Kosh Encyclopedia | |
(ਸਰਾਪਿਆ) ਦੇਖੋ- ਸਰਾਪ। 2. ਵਿ. ਸ਼ਾਪਿਤ. ਸ਼ਪ੍ਤ. ਸਰਾਫਿਆ ਹੋਇਆ. “ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ.” (ਮਃ ੪ ਵਾਰ ਗਉ ੧) “ਦਰ ਭ੍ਰਸਟ ਸਰਾਪੀ ਨਾਮ ਬੀਨ.” (ਬਸੰ ਅ: ਮਃ ੧) ਨਾਮ ਬਿਨਾ ਜੋ ਹਨ, ਓਹ ਕਰਤਾਰ ਦੇ ਦਰੋਂ ਪਤਿਤ ਅਤੇ ਸਰਾਫੇ ਹੋਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|