Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



English Translation
adj. easy, simple, straight, plain; artless, homely; facile.

Mahan Kosh Encyclopedia

ਵਿ. ਸਿੱਧਾ. ਬਿਨਾ ਵਿੰਗ. “ਮੈ ਸਰਲ ਕਰਾਂਗਾ ਆਕੀਆਂ.” (ਜੰਗਨਾਮਾ) 2. ਕਪਟ ਰਹਿਤ. ਬਿਨਾ ਛਲ. “ਭਏ ਸਰਲ ਪੁਰਿ ਮਹਿ ਜੇ ਬਾਮੀ.” (ਨਾਪ੍ਰ) ਵਾਮੀ (ਟੇਢੇ) ਸਿੱਧੇ ਹੋਗਏ। ਸ-ਰਲ. ਉਹ ਪਾਠ ਜੋ ਅੱਖਰਾਂ ਦੇ ਜੋੜ ਠੀਕ ਮਿਲਾਕੇ ਰਵਾਨਗੀ ਨਾਲ ਕੀਤਾ ਜਾਵੇ. ਜਿਵੇਂ- “ਗਰੰਥੀ ਸਰਲ ਪਾਠ ਕਰਦਾ ਹੈ.” (ਲੋਕੋ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits