Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samāne. 1. ਬਰਾਬਰ, ਤੁਲ। 2. ਸਮਾ ਗਏ, ਮਿਲ ਗਏ, ਰਲ ਗਏ। 3. ਇਕੋ ਜਹੇ। 4. ਵਿਆਪਕ, ਸਮਾਇਆ ਹੋਇਆ। 1. like, equal to. 2. merged, absorbed. 3. similar, alike, same. 4. pervasive, contained. ਉਦਾਹਰਨਾ: 1. ਚਾਰਿ ਪਹਰ ਚਹੁ ਜੁਗਹ ਸਮਾਨੇ ॥ Raga Aaasaa 5, 15, 2:1 (P: 375). 2. ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥ Raga Gaurhee 4, 56, 4:2 (P: 170). ਕੀਟ ਹਸਤਿ ਮਹਿ ਪੂਰ ਸਮਾਨੇ ॥ Raga Gaurhee 5, Baavan Akhree, 12:5 (P: 252). 3. ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥ Raga Gaurhee 5, 160, 1:1 (P: 215). 4. ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥ Raga Sorath 5, 8, 3:1 (P: 610).
|
|