Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samajẖ(i). 1. ਸਮਝ ਲੈ। 2. ਗਿਆਨ ਹੋਣਾ। 3. ਹੋਸ਼ ਕਰ। 1. understand. 2. understanding, comprehension. 3. come to your senses. 1. ਉਦਾਹਰਨ: ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥ Raga Aaasaa, Dhanaa, 3. 2:2 (P: 488). 2. ਉਦਾਹਰਨ: ਸਮਝਿ ਪਰੀ ਤਉ ਬਿਸਿਰਿਓ ਗਾਵਨੁ ॥ Raga Aaasaa, Kabir, 11, 3:2 (P: 478). 3. ਉਦਾਹਰਨ: ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮ ਮੁਰਾਰੀ ॥ Raga Sorath 9, 8, 2:1 (P: 631).
|
|