Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sapaṫmee. ਸਤਵੀ ਥਿਤ। seventh lunar day. ਉਦਾਹਰਨ: ਸਪਤਮੀ ਸਤੁ ਸੰਤੋਖੁ ਸਰੀਰਿ ॥ Raga Bilaaval 1, Thitee, 9:1 (P: 839).
|
Mahan Kosh Encyclopedia |
(ਸਪਤਮਿ) ਨਾਮ/n. ਸਪ੍ਤਮੀ. ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਸੱਤਵੀਂ ਤਿਥਿ. “ਸਪਤਮਿ ਸੰਚਹੁ ਨਾਮਧਨ.” (ਗਉ ਥਿਤੀ ਮਃ ੫) “ਸਪਤਮੀ ਸਤਿ ਸੰਤੋਖ ਸਰੀਰ.” (ਬਿਲਾ ਥਿਤੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|