Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sachi-ār(u). 1. ਸੁਰਖਰੂ, ਸਚਾ। 2. ਸਚਾ ਪ੍ਰਭੂ। 3. ਸਚਾ ਮਨੁੱਖ। 1. absolved, emancipated. 2. True Lord. 3. truthful person, true man. ਉਦਾਹਰਨਾ: 1. ਦਰਿ ਸਾਚੈ ਦੀਸੈ ਸਚਿਆਰੁ ॥ Raga Aaasaa 3, Asatpadee 24, 4:3 (P: 423). 2. ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥ Japujee, Guru Nanak Dev, 4:7 (P: 2). 3. ਜੇ ਕੋ ਬੁਝੈ ਹੋਵੈ ਸਚਿਆਰੁ ॥ Japujee, Guru Nanak Dev, 16:9 (P: 3). ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥ Raga Raamkalee 3, Vaar 9ਸ, 3, 2:8 (P: 950).
|
|