Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakʰnee. ਖਾਲੀ ਹੁੰਦੀ ਹੈ। vacant, unsated; empties. ਉਦਾਹਰਨ: ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥ (ਸਖਨੀ, ਅਸੰਤੁਸ਼ਟ, ਭਾਵ ਭੁੱਖੀ). Raga Aaasaa 5, 44, 1:2 (P: 381). ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥ Raga Parbhaatee 1, 8, 2:1 (P: 1329).
|
SGGS Gurmukhi-English Dictionary |
empties, becomes vacant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਖਨਾ) ਦੇਖੋ- ਸਖਣਾ. “ਰੀਤੇ ਭਰੇ, ਭਰੇ ਸਖਨਾਵੈ.” (ਬਿਹਾ ਮਃ ੯) ਖਾਲੀ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|