Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Væṇ ⒰. ਬਚਨ, ਗਲ। language. words. “ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥” ਰਾਮ ੫, ਵਾਰ ੬ ਸ, ੫, ੧:੧ (੯੫੯).

SGGS Gurmukhi-English Dictionary
speech, words, language.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਰਹਤ. ਰਹਣੀ. ਧਾਰਨਾ। 2. ਸਿੱਖਨਿਯਮਾਂ ਦੀ ਪਾਬੰਦੀ. ਸਿੱਖਧਰਮ ਦੇ ਨਿਯਮਾਨੁਸਾਰ ਰਹਿਣ ਦੀ ਕ੍ਰਿਯਾ. ਦੇਖੋ- ਰਹਤ 4। 3. ਸੰ. ਵਿ. ਬਿਨਾ. “ਰਹਿਤ ਬਿਕਾਰ ਅਲਿਪ ਮਾਇਆ ਤੇ.” (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। 4. ਤਿਆਗਿਆ ਹੋਇਆ. ਛੱਡਿਆ। 5. ਦੇਖੋ- ਤੱਤਾਂ ਦੀ ਰਹਿਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits