Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Velā. ਸਮਾਂ। time. “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥” ਜਪੁ ੪:੫ (2) “ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥” (ਸਮਾਂ ਭਾਵ ਮੌਕਾ, ਅਵਸਰ) ਗਉ ੩, ਅਸ ੯, ੧:੨ (੨੩੩) “ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥” (ਭਾਵ ਜੀਵਨ) ਆਸਾ ੧, ਅਸ ੨੧, ੪:੨ (੪੨੨).

SGGS Gurmukhi-English Dictionary
[P. n.] Time
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਸੀਮਾ. ਹੱਦ। 2. ਸਮੁੰਦਰ ਦਾ ਕਿਨਾਰਾ। 3. ਸਮਾਂ. ਵਕਤ। 4. ਦਿਨ। 5. ਘੜੀ. “ਕਵਣੁ ਸੁ ਵੇਲਾ, ਵਖਤੁ ਕਵਣੁ?” (ਜਪੁ) 6. ਸਮੁੰਦਰ ਦਾ ਵਾਢ. ਜਵਾਰਭਾਟਾ। 7. ਮੌਤ ਦਾ ਸਮਾਂ। 8. ਨਿਯਤ (ਮੁਕ਼ੱਰਰ) ਕੀਤਾ ਸਮਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits