Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Vécʰee-æ. ਵੇਚ ਦੇਈਏ, ਮੁਲ ਦੇ ਦੇਈਏ। sell. “ਵਿਣੁ ਗਾਹਕ ਗੁਣ ਵੇਚੀਐ ਤਉ ਗੁਣੁ ਸਹਘੋ ਜਾਇ ॥” (ਮੁਲ ਦੇਈਏ) ਮਾਰੂ ੩, ਵਾਰ ੧ ਸ, ੧, ੧:੧ (੧੦੮੬) “ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥” ਆਸਾ ੧, ਅਸ ੧੭, ੫:੧ (੪੨੦).
|
| SGGS Gurmukhi-English Dictionary |
sell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|