Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vékʰ ⒰. 1. ਦੇਖ, ਵੇਖੋ। feel, observe. “ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥” ਸੋਰ ੧, ਅਸ ੪, ੧*:੧ (੬੩੬). 2. ਵੇਖਦਾ ਹੈ। take care of. “ਖੋਟਾ ਕਾਮਿ ਨ ਆਵੈ ਵੇਖੁ ॥” ਧਨਾ ੧, ੭, ੧:੪ (੬੬੨). 3. ਵਿਚਾਰ ਕਰੋ, ਚੇਤੰਨ ਰੂਪ ਵਿਚ ਵੇਖੋ। observe. “ਮਨ ਮੇਰੇ ਸਦਾ ਹਰਿ ਵੇਖੁ ਹਦੂਰਿ ॥” ਸਿਰੀ ੩, ੫੩, ੧*:੧ (੩੪).
|
SGGS Gurmukhi-English Dictionary |
1. see, observe, analyze! 2. sees, watches, observes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|