| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Veecʰaaré. 1. ਵਿਚਾਰਦਾ ਹੈ। delebrate. “ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥” ਆਸਾ ੧, ਛੰਤ ੨, ੧:੫ (੪੩੬). 2. ਵਿਚਾਰ ਅੰਦਰ, ਵਿਚਾਰ ਵਿਚਾਰ ਕੇ, ਵਿਚਾਰ ਰਾਹੀਂ, ਵਿਚਾਰ ਦੁਆਰਾ। thought. “ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥” ਜਪੁ  ੨੭:੫ (6). 3. ਵਿਚਾਰ ਕਰੇ। delebrates. “ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥” ਜਪੁ  ੨੭:੧੬ (6) “ਵਖਤੁ ਵੀਚਾਰੇ ਸੁ ਬੰਦਾ ਹੋਇ ॥” (ਭਾਵ ਚੰਗੀ ਤਰ੍ਹਾਂ ਵਰਤੇ) ਸਿਰੀ ੪, ਵਾਰ ੪ ਸ, ੧, ੧:੨ (੮੪) “ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥” ਮਾਰੂ ੧, ਸੋਲਾ ੧੭, ੩:੩ (੧੦੩੭). 4. ਵਿਚਾਰ ਨੂੰ, ਤਤ ਨੂੰ। thought. “ਦੁਸਟ ਚਉਕੜੀ ਸਦਾ ਕੂੜ ਕਮਾਵਹਿ ਨ ਬੂਝਹਿ ਵੀਚਾਰੇ ॥” ਸੋਰ ੩, ੫, ੨:੧ (੬੦੧). 5. ਵਿਚਾਰਵਾਨ। delebrates. “ਸਾਧਿਕ ਸਾਚ ਭਲੇ ਵੀਚਾਰੇ ॥” ਮਾਰੂ ੧, ਸੋਲਾ ੧੪, ੧੦:੨ (੧੦੩੫) “ਹੁਕਮੇ ਸਿਧ ਸਾਧਿਕ ਵੀਚਾਰੇ ॥” ਮਾਰੂ ੧, ਸੋਲਾ ੧੬, ੧੪:੨ (੧੦੩੭). | 
 
 | SGGS Gurmukhi-English Dictionary |  | 1. deliberating. 2. deliberate. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |