Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viḏi-ā. ਇਲਮ, ਜਾਣਨ ਦੀ ਕਿਰਿਆ, ਗਿਆਨ। education, knowledge. “ਵਿਦਿਆ ਵੀਚਾਰੀ ਤਾ ਪਰਉਪਕਾਰੀ ॥” ਆਸਾ ੧, ੨੫, ੧:੧ (੩੫੬) “ਗੁਰਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥” (ਬ੍ਰਹਮ ਗਿਆਨ) ਪ੍ਰਭਾ ੧, ੭, ੧:੧ (੧੩੨੯).
|
SGGS Gurmukhi-English Dictionary |
[P. n.] Education, learning
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਜਾਣਨ. ਇਲਮ. ਦੇਖੋ- ਵਿਦ੍ਯਾ. “ਵਿਦਿਆ ਵੀਚਾਰੀ ਤਾਂ, ਪਰਉਪਕਾਰੀ.” (ਆਸਾ ਮਃ ੧) ਤਾਂ (ਤਦ) ਵਿਦ੍ਯਾਵੀਚਾਰੀ ਹੈ, ਜਾਂ ਪਰਉਪਕਾਰ ਕਰਦਾ ਹੈ। 2. ਦੇਖੋ- ਵਿਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|