Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viṇās (u). 1. ਨਾਸ ਹੋ ਜਾਣਾ, ਮੁਕ ਜਾਣਾ। destroyed. “ਲੇਖਾ ਹੋਇ ਤ ਲਿਖੀਐ ਲੇਖੇ ਹੋਇ ਵਿਣਾਸੁ ॥” ਜਪੁ ੨੨:੪ (5). 2. ਬੇ ਅਰਥ, ਫਜ਼ੂਲ। meangingless, useless. “ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥” (ਨਾਸ ਕਰਦਾ ਹੈ) ਆਸਾ ੧, ਵਾਰ ੨ ਸ, ੨, ੩:੨ (੪੬੩) “ਨਾਨਕ ਮੂਰਖ ਏਹਿ ਗੁਣਿ ਬੋਲੇ ਸਦਾ ਵਿਣਾਸੁ ॥” ਮਾਝ ੧, ਵਾਰ ੧੨ ਸ, ੧, ੧:੮ (੧੪੩). 3. ਨਾਸਵੰਤ। mortal, destructable. “ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥” ਗਉ ੫, ਵਾਰ ੧੫:੩ (੩੨੧).
|
SGGS Gurmukhi-English Dictionary |
[P. n.] Destruction
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਿਣਾਸ) ਦੇਖੋ- ਬਿਨਾਸ. “ਲੇਖੈ ਹੋਇ ਵਿਣਾਸੁ.” (ਜਪੁ) “ਬਿਨੁ ਗੁਣ ਜਨਮੁ ਵਿਣਾਸੁ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|