Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VicʰʰuNni-aa. 1. ਵਿਛੋੜਨਾ। seprate. “ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥” (ਵਿਛੋੜਦਾ ਹੈ) ਸਿਰੀ ੧, ਅਸ ੧੧, ੪:੩ (੬੦) “ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥” (ਵਿਛੜਿਆਂ) ਆਸਾ ੧, ਛੰਤ ੫, ੪:੧ (੪੩੯) “ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥” (ਵਿਛੋੜ ਦਿੱਤੇ) ਵਡ ੧, ਅਲਾ ੩, ੪:੨ (੪੮੦). 2. ਵਿਛੜੇ ਹੋਏ। seprated. “ਪੂਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥” ਸਿਰੀ ੫, ਛੰਤ ੨, ੪:੪ (੮੦) “ਸੁਖੁ ਨ ਪਾਇਨੑਿ ਮੂਲਿ ਨਾਮ ਵਿਛੁੰਨਿਆ ॥” ਸੂਹੀ ੫, ਅਸ ੫, ੨:੨ (੭੬੧) “ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥” (ਵਿਛੜਿਆਂ ਹੋਇਆਂ ਨੂੰ) ਸਲੋ ੪, ੧੨:੨ (੧੪੨੨).
|
SGGS Gurmukhi-English Dictionary |
separated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|