Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaahi-aa. ਕੀਤਿਆਂ, ਜੋਰ ਲਾਇਆਂ। by exerting. “ਇਨੑ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨੑ ਕਾ ਵਾਹਿਆ ਕਛੁ ਨ ਵਸਾਈ ॥” ਗੋਂਡ ੪, ੧, ੨:੨ (੮੫੯) “ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥” ਗਉ ਕਬ, ਬਾਅ ੩੮:੧ (੩੪੨).
|
SGGS Gurmukhi-English Dictionary |
on making effort.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਸ਼ (ਜ਼ੋਰ) ਲਗਾਇਆ. “ਇਨ ਕਾ ਵਾਹਿਆ ਕਛੁ ਨ ਵਸਾਈ.” (ਗੌਂਡ ਮਃ ੪) 2. ਦੇਖੋ- ਬਾਹਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|