Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
n.m. same as ਵਰਯਾਮ brave, hero.
|
| SGGS Gurmukhi-English Dictionary |
(n.) A brave man, a hero.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. same as ਵਰਯਾਮ brave, hero.
|
| Mahan Kosh Encyclopedia | |
(ਵਰਿਆਮੁ) ਵਰੀਤਾਵਨ. ਬਹਾਦੁਰ. ਸ਼ੁਰਵੀਰ। 2. ਬਰਾੜ ਦੀ ਵੰਸ਼ ਵਿੱਚ ਹੋਣ ਵਾਲਾ ਇੱਕ ਯੋੱਧਾ, ਜੋ ਮੇਹਰਾਜ ਦਾ ਪਿਤਾ ਸੀ. ਇਸ ਨੇ ਅਤੇ ਇਸ ਦੇ ਪਿਤਾ ਸੰਘਰ{1907} ਨੇ ਸਨ ੧੫੨੬ ਵਿੱਚ ਬਾਬਰ ਨੂੰ ਪਾਨੀਪਤ ਦੇ ਜੰਗ ਵਿੱਚ ਸਹਾਇਤਾ ਦਿੱਤੀ ਸੀ. ਇਹ ਦਿੱਲੀ ਦੇ ਦੱਖਣ ਪੱਛਮ ਦੇ ਇਲਾਕੇ ਦਾ ਚੌਧਰੀ ਸੀ. ਇਹ ਭੱਟੀਆਂ ਨਾਲ ਲੜਦਾ ਸਨ ੧੫੬੦ ਵਿੱਚ ਮੋਇਆ. Footnotes: {1907} ਬਰਾੜਵੰਸ਼ੀ ਇੱਕ ਸੰਘਰ ਹੋਰ ਭੀ ਹੋਇਆ ਹੈ, ਜੋ ਭੱਲਣ ਦਾ ਪਿਤਾ ਸੀ. ਦੇਖੋ- ਫਰੀਦਕੋਟ ਅਤੇ ਫੂਲਵੰਸ਼ ਦਾ ਸ਼ਜਰਾ ਨੰ: 2.
Mahan Kosh data provided by Bhai Baljinder Singh (RaraSahib Wale);
See https://www.ik13.com
|
|