| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Vaḋʰaa-ee. 1. ਵਾਧਾ ਕੀਤਾ। increase, enhanced. “ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥” ਗਉ ੪, ਵਾਰ ੧੩ ਸ, ੪, ੧:੪ (੩੦੭). 2. ਮੁਬਾਰਕਬਾਦ, ਅਸ਼ੀਰਵਾਦ। congratulations. “ਨਿਰਗੁਨੁ ਮਿਲਿਓ ਵਜੀ ਵਧਾਈ ॥” (ਖੁਸ਼ੀ ਹੋਈ) ਆਸਾ ੫, ੮੭, ੧*:੨ (੩੯੨) “ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥” (ਖੁਸ਼ੀ ਹੋਈ) ਆਸਾ ੫, ਛੰਤ ੧੨, ੨:੫ (੪੬੦). | 
 
 | SGGS Gurmukhi-English Dictionary |  | 1. increased. 2. congratulations. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.f. same as ਵਧਾਇਓਂ congratulations, felicitation; any occasion for congratulation. | 
 
 | Mahan Kosh Encyclopedia |  | ਨਾਮ/n. ਵ੍ਰਿੱਧਿ ਲਈ ਆਸ਼ੀਰਵਾਦ. ਮੁਬਾਰਕਬਾਦੀ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |