Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vajā-i-ā. 1. ਵਜਾ ਕੇ ਭਾਵ ਸੁਣ ਕੇ, ਪ੍ਰਗਟ ਕਰਕੇ, ਪ੍ਰਚਾਰ ਕੇ। striking. “ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥” (ਵਜਾਉ) ਰਾਮ ੩, ਅਸ ੧, ੧੨:੧ (੯੦੯) “ਸਹਜੇ ਅਨਹਤ ਸਬਦੁ ਵਜਾਇਆ ॥” ਗਉ ੫, ਅਸ ੩, ੭:੨ (੨੩੭). 2. ਵਜਾਨ ਨਾਲ। struck listened. “ਨਾਨਕ ਵਜਦਾ ਜੰਤੁ ਵਜਾਇਆ ॥” ਗਉ ੪, ਵਾਰ ੨੪ ਸ, ੩, ੨:੬ (੩੧੩). 3. ਵਾਦਨ ਕੀਤਾ। play sound. “ਅਨਹਦ ਬਾਣੀ ਨਾਦੁ ਵਜਾਇਆ ॥” ਆਸਾ ੫, ੧੭, ੩:੨ (੩੭੫).
|
SGGS Gurmukhi-English Dictionary |
[Var.] From Vajâe
SGGS Gurmukhi-English Data provided by
Harjinder Singh Gill, Santa Monica, CA, USA.
|
|