| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Vajahi. 1. ਵਜਦੇ ਹਨ। sound. “ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥” ਮਾਝ ੩, ਅਸ ੨੫, ੬:੩ (੧੨੪). 2. ਵਜਾ ਤੋਂ, ਕਾਰਨ ਤੋਂ ਸਬਦ ਤੋਂ। due to. “ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥” ਆਸਾ ੫, ੧੫੨, ੩:੧ (੪੦੮). 3. ਵਜਦੇ ਹਨ, ਪੈਂਦੇ ਹਨ। to be struck. “ਜਮਪੁਰਿ ਵਜਹਿ ਖੜਗ ਕਰਾਰੇ ॥” ਮਾਰੂ ੧, ੧੨, ੪:੨ (੯੯੩). | 
 
 | SGGS Gurmukhi-English Dictionary |  | 1. sound. 2. due to, for this reason. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |