Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LaMmaa. ਦੀਰਘ। long. “ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥” (ਭਾਵ ਬੋਦੀ ਵਾਲਾ ਤਾਰਾ) ਤੁਖਾ ੧, ਛੰਤ ੩, ੧:੧ (੧੧੧੦) “ਲੰਮਾ ਨਕੁ ਕਾਲੇ ਤੇਰੇ ਨੈਣ ॥” ਮਲਾ ੧, ੯, ੧:੨ (੧੨੫੭).
|
English Translation |
adj.m. tall, long, oblong, elongated, long term; much.
|
Mahan Kosh Encyclopedia |
(ਲੰਮੜਾ) ਵਿ. ਦੇਖੋ- ਲੰਬਾ। 2. ਦੀਰਘ. “ਸੋਹਣੇ ਨਕ, ਜਿਨ ਲੰਮੜੇ ਵਾਲਾ.” (ਵਡ ਛੰਤ ਮਃ ੧) “ਲੰਮਾ ਨਕ ਕਾਲੇ ਤੇਰੇ ਨੈਣ.” (ਮਲਾ ਮਃ ੧) 3. ਦੇਖੋ- ਲੰਮਾ ਦੇਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|