Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lobẖ (u). ਲਾਲਚ। greed, longing for. “ਕਾਮੁ ਕ੍ਰੋਧ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥” ਸਿਰੀ ੫, ੮੧, ੨:੪ (੪੬).
|
Mahan Kosh Encyclopedia |
ਦੇਖੋ- ਲੋਭ. “ਲੋਭੁ ਮੋਹੁ ਤੁਝ ਕੀਆ.” (ਵਡ ਮਃ ੧) 2. ਲੋਭ੍ਯ. ਲਾਲਚ ਦੇ ਲਾਇਕ ਪਦਾਰਥ. “ਲੋਭੁ ਸੁਨੈ ਮਨਿ ਸੁਖਕਰਿ ਮਾਨੈ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|