Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Locʰæ. 1. ਚਾਹੈ, ਤਾਂਘ ਕਰੇ, ਇਛਾ ਕਰੇ। yearn, eagerly, desire. “ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥” (ਢੂੰਡੇ) ਸਿਰੀ ੩, ੪੭, ੧*:੨ (੩੧) “ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥” ਮਾਝ ੫, ੮, ੧:੧ (੯੬). 2. ਭਾਵ ਪਿਆਰ ਕਰੇ, ਚਾਹ ਕਰੇ। viz. yearn, love. “ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥” ਗਉ ੪, ਵਾਰ ੩੨ ਸ, ੪, ੨:੨ (੩੧੭).

SGGS Gurmukhi-English Dictionary
longs for, yearns, desires.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits