Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likẖ (u). 1. ਲਿਖੋ, ਅੰਕਤ ਕਰੋ। write!. “ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥” ਸਿਰੀ ੧, ੬, ੧:੨ (੧੬). 2. ਲਿਖਿਆ ਹੋਇਆ। written. “ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥” ਮਾਰੂ ੧, ਸੋਲਾ ੧੭, ੧:੩ (੧੦੨੮).
|
Mahan Kosh Encyclopedia |
ਲਿਖਣਾ ਕ੍ਰਿਯਾ ਦਾ ਅਮਰ. ਦੇਖੋ- ਲਿਖ. “ਲਿਖੁ ਨਾਮੁ, ਸਾਲਾਹ ਲਿਖੁ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|