Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likẖ (i). ਲਿਖਕੇ, ਲਿਖੇ ਅਨੁਸਾਰ। write. “ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥” (ਲਿਖੇ ਅਨੁਸਾਰ) ਜਪੁ ੨:੩ (1) “ਏਹੁ ਲੇਖਾ ਲਿਖਿ ਜਾਣੈ ਕੋਇ ॥” (ਲਿਖ ਕੇ) ਜਪੁ ੧੬:੧੪ (3) “ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥” (ਲਿਖ ਲਵੋ) ਸਿਰੀ ੪, ਵਾਰ ੫ ਸ, ੩, ੧:੧ (੮੪).
|
Mahan Kosh Encyclopedia |
ਕ੍ਰਿ. ਵਿ. ਲਿਖਕੇ. “ਲਿਖਿ ਲਿਖਿ ਪੜਿਆ, ਤੇਤਾ ਕੜਿਆ.” (ਵਾਰ ਆਸਾ) 2. ਲਿਖਣਾ. “ਇਹੁ ਲੇਖਾ ਲਿਖਿਜਾਣੈ ਕੋਇ.” (ਜਪੁ) 3. ਲਿਖਣਾ ਕ੍ਰਿਯਾ ਦਾ ਅਮਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|