Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likẖahu. ਲਿਖੋ, ਕਲਮਬੰਦ ਕਰੋ। write scribe. “ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥” ਸੋਰ ੧, ਅਸ ੩, ੮:੨ (੬੩੬) “ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥” (ਲਿਖਦਾ ਹੈਂ) ਰਾਮ ੧, ਓਅੰ ੧*:੧ (੯੩੦).
|
|