Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lāḏ (i). ਲੱਦ ਕੇ। loading. “ਲਾਦਿ ਖੇਪ ਸੰਤਹ ਸੰਗਿ ਚਾਲੁ ॥” ਗਉ ੫, ਸੁਖ ੧੫, ੫:੫ (੨੮੩).
|
Mahan Kosh Encyclopedia |
ਕ੍ਰਿ. ਵਿ. ਲੱਦਕੇ. “ਲਾਦਿ ਖੇਪ ਸੰਤਹਿ ਸੰਗਿ ਚਾਲੁ.” (ਸੁਖਮਨੀ) “ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ.” (ਗੂਜ ਮਃ ੫) ਗੁਰੁ (ਕਰਤਾਰ) ਨੇ ਲੱਦਕੇ ਖਜਾਨਾ ਨਾਨਕ ਕਉ ਦੀਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|