| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Laaga-ee. ਲਗਦੀ, ਲਗਦਾ। touch. “ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥” ਸਿਰੀ ੩, ੪੦, ੨:੧ (੨੯) “ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥” ਗਉ ਰਵਿ, ੧, ੩:੨ (੩੪੬) “ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥” (ਪੋਂਹਦੀ) ਸਲੋ ਕਬ, ੧੫੮:੨ (੧੩੭੨). | 
 
 |