Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Laakʰee. ਸਮਝੀ, ਜਾਣੀ। perceived. “ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥” ਸਾਰ ੫, ੧੨੧, ੧:੧ (੧੨੨੭).
|
| SGGS Gurmukhi-English Dictionary |
perceived.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਵਿ. ਲਾਕ੍ਸ਼ਿਕ. ਲਾਕ੍ਸ਼ਾ ਦਾ. ਲਾਖ ਦਾ ਬਣਿਆ ਹੋਇਆ। 2. ਲਖੀ. ਜਾਣੀ. “ਗਤਿ ਤੇਰੀ ਜਾਇ ਨ ਲਾਖੀ.” (ਸਾਰ ਮਃ ੫) 3. ਲਾਖ ਦੇ ਰੰਗ ਦੀ, ਜਿਵੇਂ- ਲਾਖੀ ਗਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|