Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahī-ai. 1. ਪ੍ਰਾਪਤ ਕਰੀਏ, ਪ੍ਰਾਪਤ ਕਰੀਦਾ ਹੈ। 2. ਲਭਦਾ ਹੈ, ਲਖਿਆ ਜਾਂਦਾ ਹੈ, ਲਭੀਦਾ ਹੈ। achieve. “ਗੁਰ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥” (ਧਿਆਨ ਪ੍ਰਾਪਤ ਹੁੰਦਾ ਭਾਵ ਲਗ ਜਾਂਦਾ ਹੈ) ਸਵ ੩ ਜਾਲ, ੧੪:੩ (੧੩੯੪) “ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥” ਗਉ ੪, ੫੨, ੧:੨ (੧੬੮) “ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥” ਆਸਾ ੧, ੧੫, ੩:੨ (੩੫੩) “ਇਕ ਬਸਤੁ ਅਗੋਚਰ ਲਹੀਐ ॥” ਸੋਰ ਕਬ, ੭, ੨:੨ (੬੫੫).
|
|