| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Léhṇé. 1. ਲਾਹੇ, ਨਫੇ। destined. “ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥” ਟੋਡੀ ੫, ੧੯, ੧:੧ (੭੧੫). 2. ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ,ਲਹਣੇ ਦੀ /ਦੇ। earliar name of the second Guru of the Sikhs. “ਲਹਣੇ ਦੀ ਫੇਰਾਈਐ ਨਾਨਕ ਦੋਹੀ ਖਟੀਐ ॥” ਰਾਮ ਬਸ, ਵਾਰ ੨:੧ (੯੬੬). | 
 
 |