Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaa-ee-æ. ਲਗਾਵੇ, ਲਾਏ, ਲਾਉਂਦਾ ਹੈ। enter, be in. “ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧ ਲਗਾਈਐ ॥” ਰਾਮ ੪, ੪, ੩:੨ (੮੮੧) “ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ ॥” (ਲਾਈਏ) ਬਸੰ ੪, ੬, ੧*:੨ (੧੧੭੯).
|
|