Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Lakʰaa-ee. ਸਮਝਾ, ਵਿਖਾ। made me see/comprehend/know. “ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥” ਸੂਹੀ ੩, ਅਸ ੨, ੩:੩ (੭੫੪) “ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥” (ਸਮਝ ਆਉਂਦੀ ਹੈ) ਮਾਰੂ ੧, ਸੋਲਾ ੫, ੧੨:੩ (੧੦੨੫).
|
| SGGS Gurmukhi-English Dictionary |
made me see/comprehend/know.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|