Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lakẖ. ਗਿਣਤੀ ਦੀ ਇਕ ਇਕਾਈ, ਭਾਵ ਅਨੇਕ, ਬਹੁਤ ਸਾਰੇ, ਬੇਅੰਤ। unit of numbers, lakhs. “ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥” ਜਪੁ ੧:੪ (1) “ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥” ਸਿਰੀ ੧, ੨, ੪:੧ (੧੫) “ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥” (ਸਾਰੀਆਂ ਜੂਨਾਂ ਦੇ ਜੀਵ) ਸਿਰੀ ੩, ੩੯, ੪:੨ (੨੯) “ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੇ ਭਾਇ ॥” (ਚਉਰਾਸੀ ਲਖ ਜੂਨਾਂ) ਸਿਰੀ ੩, ੪੭, ੨:੧ (੩੧) “ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥” (ਬੇਅੰਤ) ਸਿਰੀ ੫, ੭੬, ੨:੧ (੪੪).

SGGS Gurmukhi-English Dictionary
[1. n. 2. P. v.] 1. One hundred thousands, 2. perceive, recognize, see, realize, understand, grasp
SGGS Gurmukhi-English Data provided by Harjinder Singh Gill, Santa Monica, CA, USA.

English Translation
v. imperative form of ਲਖਣਾ guess.

Mahan Kosh Encyclopedia

ਦੇਖੋ- ਲਕ੍ਸ਼। 2. ਭਾਵ- ਅਨੇਕ. ਅਨੰਤ. “ਲਖ ਨੇਕੀਆਂ ਚੰਗਿਆਈਆਂ.” (ਵਾਰ ਆਸਾ) 3. ਦੇਖੋ- ਲਖਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits