Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Raᴺjan. ਮਨ ਨੂੰ ਖੁਸ਼ ਕਰਨ। mind pleasing. ਉਦਾਹਰਨ: ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ Raga Jaitsaree 5, 1, 2:1 (P: 700).
|
| SGGS Gurmukhi-English Dictionary |
mind pleasing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਨਾਮ/n. ਰੰਗਣ ਦੀ ਕ੍ਰਿਯਾ। 2. ਖ਼ੁਸ਼ ਕਰਨਾ. “ਮਨ ਰੰਜਨ ਕੀ ਮਾਇਆ.” (ਜੈਤ ਮਃ ੫) 3. ਲਾਲ ਚੰਦਨ। 4. ਮਜੀਠ। 5. ਹਲਦੀ। 6. ਪ੍ਰੇਮ. ਪਿਆਰ। 7. ਵਿ. ਪ੍ਰੇਮ ਪੈਦਾ ਕਰਨ ਵਾਲਾ। 8. ਖ਼ੁਸ਼ ਕਰਨ ਵਾਲਾ. ਰੰਜਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|