Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgule. ਪਿਆਰਵਾਲੇ, ਰੰਗੀਲੇ। blissful, bliss-bestowing, joyful. ਉਦਾਹਰਨ: ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ (ਪਿਆਰ ਵਾਲੇ, ਰੰਗੀਲੇ). Raga Sireeraag 1, 24, 2:1 (P: 23). ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥ (ਪਿਆਰ ਵਾਲੇ). Raga Sireeraag 4, Vaar 8ਸ, 3, 2:5 (P: 85).
|
|